• CALL US: +91- 91177 00231

Dhan Dhan Sri Guru Granth Sahib Ji de prakash purab diyan lakh lakh vadhaiyan

ਬੰਦੇ ਖੋਜੁ ਦਿਲ ਹਰ ਰੋਜ; ਨਾ
ਫਿਰੁ ਪਰੇਸਾਨੀ ਮਾਹਿ॥
ਇਹ ਜੁ ਦੁਨੀਆ ਸਿਹਰੁ ਮੇਲਾ;
ਦਸਤਗੀਰੀ ਨਾਹਿ ॥੧॥ਰਹਾਉ

ਹੇ ਭਾਈ! ਆਪਣੇ ਹੀ ਦਿਲ ਨੂੰ ਹਰ ਵੇਲੇ ਖੋਜ, ਬਹਿਸ ਮੁਬਾਹਸੇ ਦੀ ਘਬਰਾਹਟ ਵਿਚ ਨਾਹ ਭਟਕ। ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ॥੧॥ ਰਹਾਉ ॥

O human being, search your own heart every day, and do not wander around in confusion. This world is just a magic-show; no one will be holding your hand.
||1||Pause||

0